Page 1166- Bhairao Naamdayv ji- ਸਗਲ ਕਲੇਸ ਨਿੰਦਕ ਭਇਆ ਖੇਦੁ ॥ All sorts of troubles and pains afflicted the slanderer. ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥ There is no difference between Namdev and the Lord. ||28||1||10|| Page 1367 God- Salok Kabeer ji- ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥ Kabeer, my mind has become immaculate, like the waters of the Ganges. ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥ The Lord follows after me, calling, 'Kabeer! Kabeer!'||55||